ਕੋਮਲਪ੍ਰੀਤ ਨੇ ਇੰਡੀਅਨ ਏਅਰਫੋਰਸ 'ਚ ਪਾਇਲਟ ਬਣ ਕੇ ਆਪਣੇ ਮਾਤਾ ਪਿਤਾ ਦੇ ਨਾਲ ਨਾਲ ਆਪਣੇ ਪਿੰਡ ਵਾਸੀਆਂ ਦਾ ਵੀ ਨਾਮ ਰੋਸ਼ਨ ਕੀਤਾ ਹੈ | ਇੰਡੀਅਨ ਏਅਰਫੋਰਸ 'ਚ ਪਾਇਲਟ ਬਣ ਜਦੋ ਉਹ ਆਪਣੇ ਪਿੰਡ ਪਹੁੰਚੀ ਤਾਂ ਪਰਿਵਾਰ ਅਤੇ ਪਿੰਡ ਵਾਸੀਆਂ ਨੇ ਉਸਦਾ ਸ਼ਾਨਦਾਰ ਸਵਾਗਤ ਕੀਤਾ |
.
.
.
#indianairforce #gurdaspur #punjabnews